ਗਿੱਦੜਬਾਹਾ: ਪਿੰਡ ਮੱਲਣ ਸਿਹਤ ਵਿਭਾਗ ਵਲੋਂ ਵਿਸ਼ਵ ਫੂਡ ਸੇਫਟੀ ਦਿਵਸ ਦੇ ਸਬੰਧ ਵਿਚ ਲੋਕਾਂ ਸਾਫ ਸੁਥਰਾ ਅਤੇ ਸ਼ੁੱਧ ਭੋਜਣ ਦੀ ਵਰਤੋਂ ਕਰਨ ਸਬੰਧੀ ਦਿੱਤੀ ਜਾਣਕਾਰੀ
ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਹਰ ਸਾਲ 7 ਜੂਨ ਨੂੰ ਵਿਸ਼ਵ ਫੂਡ ਸੇਫਟੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਸਬੰਧ ਵਿਚ ਅੱਜ ਫੂਡ ਸੇਫਟੀ ਵੈਨ ਵਲੋਂ ਪਿੰਡ ਮੱਲਣ ਵਿਖੇ ਲੋਕਾਂ ਨੂੰ ਸ਼ੁੱਧ ਖਾਣੇ ਸਬੰਧੀ ਜਾਗਰੁਕ ਕੀਤਾ ਅਤੇ ਮੌਕੇ ਤੇ 4 ਸੈਂਪਲਾ ਦੀ ਜਾਂਚ ਵੀ ਕੀਤੀ ਗਈ ।