ਗਿੱਦੜਬਾਹਾ: ਮਾਮਲਾ ਗਿੱਦੜਬਾਹਾ ਵਿਖੇ ਵੋਟਿੰਗ ਮਸ਼ੀਨਾਂ ਦੇ ਕਾਊਟਿੰਗ ਸੈਟਰ ਨਾ ਪਹੁੰਚਣ ਬਾਰੇ ਚੱਲੀ ਖਬਰ ਦਾ
ਗਿੱਦੜਬਾਹਾ ਦੇ ਐਸਡੀਐਮ ਕਮ ਏਆਰਓ ਨੇ ਤਸਦੀਕ ਕੀਤਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੇਵਲ ਉਨ੍ਹਾਂ ਮਸ਼ੀਨਾਂ ਨੂੰ ਹੀ ਕਾਊਂਟਿੰਗ ਸੈਂਟਰ ਤੱਕ ਲੈਕੇ ਜਾਇਆ ਜਾਂਦਾ ਹੈ। ਜਿੰਨ੍ਹਾਂ ਵਿਚ ਵੋਟਾਂ ਪੋਲ ਹੋਈਆਂ ਹੁੰਦੀਆਂ ਹਨ । ਅਤੇ ਰਿਜਰਵ ਮਸ਼ੀਨਾਂ ਨੂੰ ਰਿਜਰਵ ਸਟਰਾਂਗ ਰੂਮ ਵਿਚ ਹੀ ਰੱਖਿਆ ਜਾਂਦਾ ਹੈ ।ਜੋ ਕਿ ਗਿੱਦੜਬਾਹਾ ਵਿਖੇ ਹੀ ਸਥਿਤ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਾਰੀ ਪ੍ਰਕ੍ਰਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਹੋਈ ਹੈ।