ਪਠਾਨਕੋਟ: ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਐਕਸੀਡੈਂਟ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਮਾਮਲੇ ਦੇ ਵਿੱਚ ਅਗਿਆਤ ਦੇ ਖਿਲਾਫ ਕੀਤਾ ਮਾਮਲਾ ਦਰਜ
ਇਸ ਸਬੰਧੀ ਥਾਣਾ ਪ੍ਰਭਾਰੀ ਨੇ ਦੱਸਿਆ ਹੈ ਕਿ ਸ਼ਿਕਾਇਤ ਕਰਤਾ ਢੰਗੂ ਰੋਡ ਸੁੰਦਰ ਨਗਰ ਬੈਂਕ ਕਲੋਨੀ ਨਿਵਾਸੀ ਸਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਿਆਨ ਦਰਜ ਕਰਵਾਏ ਸੀ ਕਿ 12 ਜੂਨ ਨੂੰ ਉਸਦੇ ਭਰਾ ਨੂੰ ਐਸਡੀ ਕਾਲਜ ਬਾਈਪਾਸ ਕੋਲ ਇੱਕ ਕਾਰਨ ਹ ਟੱਕਰ ਮਾਰ ਦਿੱਤੀ ਜੀ ਜਿਸ ਤੋਂ ਬਾਅਦ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਜਿਸ ਦੇ ਚਲਦੇ ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ