ਫਾਜ਼ਿਲਕਾ: ਜਨ ਸੇਵਾ ਸੋਸਾਇਟੀ ਵੱਲੋਂ 51 ਕੰਜਕਾਂ ਦਾ ਪੂਜਨ ਅਤੇ ਧੀਆਂ ਨੂੰ ਦਿੱਤਾ ਸਿੱਖਿਆ ਦਾ ਸੰਦੇਸ਼
ਫਾਜ਼ਿਲਕਾ ਦੀ ਗਊਸ਼ਾਲਾ ਵਿਖੇ ਜਨ ਸੇਵਾ ਸੋਸਾਇਟੀ ਵੱਲੋਂ 51 ਕੰਜਕਾਂ ਦਾ ਪੂਜਨ ਕੀਤਾ ਗਿਆ। ਇਸ ਦੌਰਾਨ ਬੱਚੀਆਂ ਨੂੰ ਪਾਣੀ ਦੀਆਂ ਬੋਤਲਾਂ ਭੇਟ ਕਰਕੇ ਸਿੱਖਿਆ ਪ੍ਰਤੀ ਪ੍ਰੇਰਿਤ ਕੀਤਾ ਗਿਆ ਅਤੇ ਧੀਆਂ ਦੇ ਸਨਮਾਨ ਦਾ ਸੁਨੇਹਾ ਦਿੱਤਾ ਗਿਆ।