ਮਮਦੋਟ: ਪਿੰਡ ਛਾਂਗਾ ਖੁਰਦ ਵਿਖੇ ਵਿਆਹੁਤਾ ਔਰਤ ਨਾਲ ਹੋਇਆ ਜਬਰ-ਜਨਾਹ, ਵਿਰੋਧ ਕਰਨ ਤੇ ਸੋਹਰਾ ਪਰਿਵਾਰ ਨੇ ਕੀਤੀ ਕੁੱਟਮਾਰ
ਪਿੰਡ ਛਾਂਗਾ ਖੁਰਦ ਵਿਖੇ ਵਿਆਹੁਤਾਔਰਤ ਨਾਲ ਹੋਇਆ ਜਬਰ-ਜਨਾਹ, ਵਿਰੋਧ ਕਰਨ ਤੇ ਸੋਹਰਾ ਪਰਿਵਾਰ ਨੇ ਕੀਤੀ ਕੁੱਟਮਾਰ ਅੱਜ ਸ਼ਾਮ 6 ਵਜੇ ਦੇ ਕਰੀਬ ਪੀੜਿਤ ਔਰਤ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਪੀੜਿਤ ਔਰਤ ਮੁਤਾਬਕ ਉਸ ਦਾ ਵਿਆਹ ਪਿੰਡ ਛਾਂਗਾ ਖੁਰਦ ਵਿਖੇ 12 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ ਪਤੀ ਨਸ਼ੇ ਦਾ ਆਦੀ ਸੀ ਘਰ ਵਿੱਚ ਮੌਜੂਦ ਨਹੀਂ ਅਤੇ ਉਸਦਾ ਦਿਓਰ ਪੀੜਿਤ ਔਰਤ ਦੇ ਕਮਰੇ ਵਿੱਚ ਦਾਖਲ ਹੋ ਗਿਆ। ਅਤੇ ਪੀੜਿਤ ਔਰਤ ਵੱਲੋਂ ਆਪਣੇ ਦਿਓਰ ਤੇ ਜਬਰ ਜ਼ਨਾਹ।