ਪਠਾਨਕੋਟ: ਸਰਪੰਚ ਰੋਜ਼ੀ ਸੈਣੀ ਸਮੇਤ 300 ਪਰਿਵਾਰ ਭਾਜਪਾ ਛੱਡ ‘ਆਪ’ ‘ਚ ਸ਼ਾਮਲ
ਪਠਾਨਕੋਟ ਦੇ ਹਲਕਾ ਭੋਆ ਵਿੱਚ ਵੱਡੀ ਸਿਆਸੀ ਤਬਦੀਲੀ। ਪਿੰਡ ਤਾਰਾਗੜ੍ਹ ਦੀ ਸਰਪੰਚ ਰੋਜ਼ੀ ਸੈਣੀ ਸਮੇਤ ਕਰੀਬ 300 ਪਰਿਵਾਰ ਭਾਜਪਾ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ। ਭਾਜਪਾ ਤੇ ਕਾਂਗਰਸ ਦੇ ਦਰਜਨਾਂ ਹੋਰ ਆਗੂਆਂ ਨੇ ਵੀ ਫੜਿਆ ‘ਆਪ’ ਦਾ ਪੱਲਾ। ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕੀਤਾ ਸਵਾਗਤ।