ਹੁਣ ਤੁਹਾਨੂੰ ਕਿਤੇ ਬਾਹਰ ਦਿੱਲੀ ਬੰਬੇ ਜਾਣ ਦੀ ਲੋੜ ਨਹੀਂ ਸਭ ਕੁਝ ਤੁਹਾਨੂੰ ਫਗਵਾੜਾ ਚ ਹੀ ਮਿਲੇਗਾ ਇੱਕੋ ਹੀ ਛੱਤ ਦੇ ਥੱਲੇ ਪੰਜਾਬ ਦੀ ਫੇਵਰੇਟ ਐਕਸਿਬੀਸ਼ਨ ਇੱਕ ਵਾਰ ਫਿਰ ਤੁਹਾਡੇ ਸ਼ਹਿਰ ਫਗਵਾੜਾ ਚ ਲੱਗਣ ਜਾ ਰਹੀ ਹੈ। ਦਾ ਤਾਜ ਐਗਜੀਬਿਸ਼ਨ,12 ਜੁਲਾਈ ਦਿਨ ਏਤਵਾਰ ਨੂੰ ਹੋਟਲ ਇੰਪੀਰੀਅਨ ਪੂਨਮ ਵਿੱਚ ਤੁਹਾਨੂੰ ਮਿਲੇਗਾ ਰੱਖੜੀ ਲਈ ਸਪੈਸ਼ਲ ਡਿਜ਼ਾਇਨਰ ਸੂਟ ਕੋਡ ਸੈਟ ਜਵੈਲਰੀ ਹੋਮ ਡੈਕੋਰੇਟਰ ਕਾਰਡ ਰੇਡਰ ਐਂਡ ਲੂਮ ਤੇ ਹੋਰ ਵੀ ਬਹੁਤ
ਇਹ ਐਗਜੀਬਿਸ਼ਨ ਦਾ ਟਾਈਮ ਸਵੇਰੇ 9 ਤੋਂ ਰਾਤ 8 ਵਜੇ ਤੱਕ ਦਾ ਹੋਵੇਗਾ ਜਿਸ ਵਿੱਚ ਫਰੀ ਐਂਟਰੀ ਹੋਵੇਗੀ।