ਮਮਦੋਟ: BDPO ਦਫਤਰ ਦੇ ਬਾਹਰ ਮੌਜੂਦਾ ਸਰਪੰਚ ਤੇ ਹੋਇਆ ਹਮਲਾ ਪਿੰਡ ਦੇ ਕੁਝ ਵਿਅਕਤੀਆਂ ਨੇ ਕੀਤਾ ਹਮਲਾ ਸਰਪੰਚ ਜਖਮੀ ਇਲਾਜ ਲਈ ਹਸਪਤਾਲ ਵਿੱਚ ਦਾਖਲ
BDPO ਦਫਤਰ ਦੇ ਬਾਹਰ ਪਿੰਡ ਦੇ ਮੌਜੂਦਾ ਸਰਪੰਚ ਤੇ ਹੋਇਆ ਹਮਲਾ ਪਿੰਡ ਦੇ ਵਿਅਕਤੀਆਂ ਨੇ ਕੀਤਾ ਸਰਪੰਚ ਤੇ ਹਮਲਾ ਸਰਪੰਚ ਜਖਮੀ ਇਲਾਜ ਲਈ ਹਸਪਤਾਲ ਵਿੱਚ ਜਖਮੀ ਅੱਜ ਸ਼ਾਮ 4 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਿਤ ਗੁਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਪਿੰਡ ਦੋਨਾਂ ਤੇਲੂ (ਮੱਬੋ ਕੇ) ਮੌਜੂਦਾ ਸਰਪੰਚ ਹੈ ਵਕਤ ਕਰੀਬ ਦੁਪਹਿਰ 1 ਵਜੇ ਆਪਣੇ ਘਰ ਤੋਂ ਕੰਮ ਦੇ ਸੰਬੰਧ ਵਿੱਚ ਬੀਡੀਪੀਓ ਦਫਤਰ ਮਮਦੋਟ ਵਿਖੇ ਜਾ ਰਿਹਾ ਸੀ।