ਮਮਦੋਟ: ਪਿੰਡ ਪੋਜੋ ਕੇ ਉਤਾੜ ਵਿਖੇ ਨੌਜਵਾਨ ਦੀ ਘੇਰ ਕੇ ਕੀਤੀ ਕੁੱਟਮਾਰ ਦੂਸਰੀ ਧਿਰ ਨੇ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ
ਪਿੰਡ ਪੋਜੋ ਕੇ ਉਤਾੜ ਵਿਖੇ ਨੌਜਵਾਨ ਦੀ ਘੇਰ ਕੇ ਕੀਤੀ ਕੁੱਟਮਾਰ ਦੂਸਰੀ ਧਿਰ ਨੇ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਤਸਵੀਰਾਂ ਅੱਜ ਦੁਪਹਿਰ ਤਿੰਨ ਵਜੇ ਕਰੀਬ ਸਾਹਮਣੇ ਆਈਆਂ ਹਨ ਪੀੜਤ ਨੌਜਵਾਨ ਨੇ ਦੱਸਿਆ ਨਿਜੀ ਟੈਲੀਕੋਮ ਕੰਪਨੀ ਵਿੱਚ ਕੰਮ ਕਰਦਾ ਕੰਮ ਤੇ ਜਾ ਰਿਹਾ ਸੀ ਤਾਂ ਪੀੜਤ ਨੌਜਵਾਨ ਦੇ ਅੱਗੇ ਮੋਟਰਸਾਈਕਲ ਲਗਾ ਦਿੱਤਾ ਅਤੇ ਰਾਹ ਰੋਕ ਕੇ ਕੁੱਟਮਾਰ ਕੀਤੀ ਗਈ ਫਤਿਹ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ।