ਸੰਗਰੂਰ: ਸੰਗਰੂਰ ਪ੍ਰਾਚੀਨ ਹਨੁਮਾਨ ਮੰਦਰ ਮੰਡੀ ਗਲੀ ਸੰਗਰੂਰ ਵੱਲੋਂ ਸੰਕਟ ਮੋਚਨ ਸ੍ਰੀ ਹਨੂਮਾਨ ਜੀ ਦੇ ਜਨਮ ਉਤਸਵ 356 ਮੂਰਤੀ ਸਥਾਪਨਾ ਦਿਵਸ ਮੌਕੇ ਪ੍ਰੋਗਰਾ
ਸੰਗਰੂਰ ਪ੍ਰਾਚੀਨ ਸ੍ਰੀ ਹਨੁਮਾਨ ਮੰਦਰ ਮੰਡੀ ਗਲੀ ਸੰਗਰੂਰ ਵੱਲੋਂ ਹਰ ਸਾਲ ਦੀ ਤਰਹਾਂ ਇਸ ਸਾਲ ਵੀ ਸੰਕਟ ਮੋਚਨ ਸ੍ਰੀ ਹਨੂੰਮਾਨ ਜੀ ਦੇ ਜਨਮ ਔਰ ਅਤੇ 356ਵਾਂ ਮੂਰਤੀ ਦਿਵਸ ਮੌਕੇ 22 ਅਪ੍ਰੈਲ ਨੂੰ ਮੰਦਰ ਸ੍ਰੀ ਮਹਾਕਾਲੀ ਦੇਵੀ ਪਟਿਆਲਾ ਗੇਟ ਸੰਗਰੂਰ ਵਿਖੇ ਬਾਲਾ ਜੀ ਮਹਾਰਾਜ ਦਾ ਵਿਸ਼ਾਲ ਜਾਗਰਨ ਕਰਵਾਇਆ ਜਾ ਰਿਹਾ, ਜਿਸ ਦੇ ਸਬੰਧ ਦੇ ਵਿੱਚ ਅੱਜ ਇੱਕ ਆਯੋਜਨ ਕੀਤਾ ਗਿਆ,