ਸੰਗਰੂਰ: ਸੰਗਰੂਰ ਦੇਰ ਰਾਤ 8 ਕੁਝ ਵਜੇ ਡੀ ਸੀ ਕੋਠੀ ਨੇੜੇ ਇੱਕ ਦੁਕਾਨ ਉੱਤੇ ਕੁਝ ਅਜਾਤ ਵਿਆਕਤੀਆਂ ਵੱਲੋਂ ਕੀਤੀ ਭੰਨ ਤੋੜ, ਘਟਨਾ CCTV ਵਿੱਚ ਕੈਦ
ਸੰਗਰੂਰ ਦੇਰ ਰਾਤ ਡੀਸੀ ਕੋਠੇ ਸੰਗਰੂਰ ਨੇੜੇ ਇੱਕ ਦੁਕਾਨ ਉੱਤੇ ਆਜ਼ਾਦ ਵਿਅਕਤੀਆਂ ਵੱਲੋਂ ਇੱਕ ਦੁਕਾਨ ਦੀ ਭੰਨ ਤੋੜ ਕੀਤੀ ਗਈ, ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੀੜਤ ਦੁਕਾਨਦਾਰ ਨੇ ਕਿਹਾ ਕਿ ਕੁਝ ਅਜਾਤ ਵਿਆਕਤੀਆਂ ਵੱਲੋਂ ਮੇਰੀ ਦੁਕਾਨ ਉੱਤੇ ਪੱਥਰਬਾਜ਼ੀ ਅਤੇ ਫਾਇਰਿੰਗ ਕੀਤੀ ਗਈ, ਉਧਰ ਜਦੋਂ ਐਸਐਚਓ ਸੀਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਰੋਪੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ |