ਸੰਗਰੂਰ: ਸੰਗਰੂਰ ਪ੍ਰਤਾਪ ਸਿੰਘ ਢਿੱਲੋਂ ਨੂੰ ਭਾਰਤੀ ਜਨਤਾ ਪਾਰਟੀ ਟੀਮ ਨਮੋ ਨੋਜਵਾਨ ਸੱਥ ਪ੍ਰੋਗਰਾਮ ਦਾ ਸੂਬਾ ਕੋ ਇੰਚਾਰਜ ਲਗਾਇਆ ਗਿਆ
ਸੰਗਰੂਰ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ, ਜਿਸ ਦੇ ਵਿੱਚ ਚੋਕਾ ਸੰਗਰੂਰ ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਯੂਵਾ ਆਗੂ ਪ੍ਰਤਾਪ ਸਿੰਘ ਢਿੱਲੋ ਨੂੰ ਭਾਰਤੀ ਜਨਤਾ ਪਾਰਟੀ ਟੀਮ ਨਮੋ ਨੌਜਵਾਨ ਨੌਜਵਾਨ ਸੱਤ ਪ੍ਰੋਗਰਾਮ ਦਾ ਸੂਬਾ ਕੋ ਇੰਚਾਰਜ ਲਗਾਇਆ ਗਿਆ|