ਮਲੋਟ: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਪਿੰਡ ਮਿਠੜੀ ਬੁੱਧਗਿਰ ਵਿਖੇ ਹੋਈ ਨੁੱਕੜ ਮੀਟਿੰਗ , 21 ਅਗਸਤ ਦੇ ਧਰਨੇ ਦੀ ਤਿਆਰੀ ਸਬੰਧੀ ਕੀਤੀ ਚਰਚਾ
Malout, Muktsar | Aug 10, 2024 ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ 21 ਅਗਸਤ ਤੋਂ ਅਣਮਿਥੇ ਸਮੇਂ ਦੇ ਲੱਗਣ ਵਾਲੇ ਧਰਨੇ ਦੇ ਤਿਆਰੀ ਸਬੰਧੀ ਲੰਬੀ ਬਲਾਕ ਦੇ ਪਿੰਡ ਮਿਠੜੀ ਬੁੱਧਗਿਰ ਵਿਖੇ ਮੀਟਿੰਗ ਤੇ ਮੁਜਾਹਰਾ ਕੀਤਾ ਗਿਆ।