ਮਲੋਟ: ਕੇਂਦਰ ਸਰਕਾਰ ਪੰਜਾਬ ਨਾਲ ਕਰਦਾ ਵਿਤਕਰਾ , ਸਾਡੇ ਕਈ ਤਰ੍ਹਾਂ ਦੇ ਫੰਡ ਵੀ ਕੇੰਦਰ ਨੇ ਰੋਕੇ - ਗੁਰਮੀਤ ਸਿੰਘ ਖੁੱਡੀਆਂ , ਕੈਬਨਿਟ ਮੰਤਰੀ
Malout, Muktsar | Aug 11, 2024 ਕੇਦਰੀ ਮੰਤਰੀ ਗਡਕਰੀ ਵਲੋਂ ਪੰਜਾਬ ਦੇ ਪ੍ਰਾਜੈਕਟ ਉਪਰ ਰੋਕ ਲਾਏ ਜਾਣ ਤੇ ਉਣਾ ਕਿਹਾ ਕਿ ਕੇਂਦਰ ਨੇ ਹਮੇਸ਼ਾ ਹੀ ਪੰਜਾਬ ਨਾਲ ਧੱਕਾ ਕੀਤਾ ਪੰਜਾਬ ਪੂਰੇ ਦੇਸ ਦਾ ਪੇਟ ਪਾਲਦਾ ਹੈ ਪਰ ਪੰਜਾਬ ਨਾਲ ਅਜਿਹਾ ਕਿਉਂ ਕੇਦਰ ਤਾਂ ਪੰਜਾਬ ਦੇ ਕਈ ਫੰਡ ਵੀ ਰੋਕੀ ਬੈਠੀ ਹੈ । ਨਕਲੀ ਖਾਦ ਅਤੇ ਨਕਲੀ ਬੀਜਾਂ ਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਇਸ ਨੂੰ ਬੜੀ ਬਾਰੀਕੀ ਨਾਲ ਲੈ ਰਿਹਾ ।ਜੇ ਕੋਈ ਨਕਲੀ ਖਾਦ ਜਾ ਕੀਟਨਾਸਕ ਵੇਚਣ ਵਾਲਿਆਂ ਨੂੰ ਕਦੀ ਵੀ ਨਹੀ ਬਖਸ਼ਿਆ ਜਾਵੇਗਾ ।