ਮਲੋਟ: ਮਲੌਟ ਤੋਂ ਅਬੋਹਰ ਰੋਡ 'ਤੇ ਬਣ ਰਿਹਾ ਬਾਈਪਾਸ ਆਸ ਪਾਸ ਦੇ ਕਿਸਾਨਾਂ ਲਈ ਬਣਿਆ ਮੁਸੀਬਤ ਕਿਹਾ ਚੱਲ ਰਹੇ ਕੰਮ ਕਾਰਨ ਸਾਡੀ ਫਸਲ ਹੋ ਰਹੀ ਹੈ ਖਰਾਬ
Malout, Muktsar | Aug 10, 2024 ਦਿਲੀ ਅਬੋਹਰ ਨੈਸ਼ਨਲ ਹਾਈਵੇ ਰੋਡ ਦਾ ਮਲੌਟ ਤੋਂ ਅਬੋਹਰ ਰੋਡ ਲਈ ਬਾਈਪਾਸ ਕੱਢਿਆ ਜਾ ਰਿਹਾ ਜਿਸ ਦੇ ਚੱਲ ਰਹੇ ਕੰਮ ਤੋਂ ਰਸਤੇ ਵਿਚ ਆਉਂਦੇ ਪਿੰਡ ਕਰਮਗੜ੍ਹ ਦੇ ਕਿਸਾਨ ਜਿਨ੍ਹਾਂ ਦੀ ਜਮੀਨ ਇਸ ਬਾਈਪਾਸ ਨਾਲ ਲੱਗਦੇ। ਉਹ ਇਸ ਬਾਈਪਾਸ ਦੇ ਕੰਮ ਤੋਂ ਡਾਢੇ ਪ੍ਰਸ਼ਾਂਨ ਹਨ ਜਿਨ੍ਹਾਂ ਨੇ ਕੰਮ ਨੂੰ ਬੰਦ ਕਰਵਾ ਕੇ ਰੋਸ਼ ਪ੍ਰਗਟ ਕੀਤਾ । ਕਰਮਗੜ੍ਹ ਦੇ ਰੋਸ਼ ਪ੍ਰਗਟ ਕਰ ਰਹੇ ਕਿਸਾਨਾਂ ਨੇ ਦੱਸਿਆ ਜਿੰਨੀ ਜਮੀਨ ਐਨ ਐਚ ਆਈ ਖਰੀਦੀ ਹੈ। ਊਂਸ ਦੀ ਨਿਸ਼ਾਨਦੇਹੀ ਕੀਤੀ ਹੋਈ ।