ਸੰਗਰੂਰ: ਸੰਗਰੂਰ ਚ ਅੱਜ ਹੋਲੀ ਅਤੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਸੰਗਰੂਰ ਚੋਂ ਕੱਢਿਆ ਫਲੈਗ ਮਾਰਚ ਮਨੋਜ਼ ਗੋਰਸੀ ਡੀ ਐਸ ਪੀ ਸੰਗਰੂਰ
ਸੰਗਰੂਰ ਅੱਜ ਸ਼ਹਿਰ ਸੰਗਰੂਰ ਦੇ ਬਜ਼ਾਰਾਂ ਵਿੱਚੋਂ, ਸੰਗਰੂਰ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ, ਮੀਡੀਆ ਨਾਲ ਗੱਲ ਕਰਦਿਆਂ ਡੀ ਐਸ ਪੀ ਮਨੋਜ਼ ਗੋਰਸੀ ਨੇ ਦੱਸਿਆ ਕਿ ਹੋਲੀ ਅਤੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਸੰਗਰੂਰ ਵਿੱਚੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ|