ਸੰਗਰੂਰ: ਮੁੱਖਮੰਤਰੀ ਦੇ ਜਿਲੇ ਵਿਚ ਹੀ ਲੋਕਾ ਦੀ ਕੋਈ ਸਾਰ ਨਹੀਂ ਲੈ ਰਿਹਾ: ਪਰਮਿੰਦਰ ਢੀਂਡਸਾ, ਸਾਬਕਾ ਵਿੱਤ ਮੰਤਰੀ
ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖਮੰਤਰੀ ਦੇ ਜਿਲੇ ਵਿੱਚ ਹੀ ਲੋਕਾ ਦੀ ਕੋਈ ਸਾਰ ਨਹੀਂ ਲੈ ਰਿਹਾ, ਨਕਲੀ ਸ਼ਰਾਬ ਲਈ ਪ੍ਰਸ਼ਾਸ਼ਨ ਅਤੇ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ। ਓਹਨਾ ਇਹ ਵੀ ਕਿਹਾ ਕਿ ਜੌ ਦਿੱਲੀ ਵਿਖੇ ਮੁੱਖਮੰਤਰੀ ਜੌ ਕਰਪਸ਼ਨ ਪਿੱਛੇ ਗਿਰਫ਼ਤਾਰ ਹੋਇਆ, ਓਥੇ ਮੁੱਖਮੰਤਰੀ ਭਗਵੰਤ ਮਾਨ ਜਾਣ ਨੂੰ ਤਾਂ ਤਿਆਰ ਨੇ, ਪਰ ਆਪਣੇ ਲੋਕਾ ਦੇ ਦੁੱਖ ਸੁਣਨ ਨੂੰ ਤਿਆਰ ਨਹੀ