ਸੰਗਰੂਰ: ਕਾਰ ਚਾਲਕ ਦੀ ਟੱਕਰ ਨਾਲ ਪੈਦਲ ਜਾ ਰਹੇ ਵਿਅਕਤੀ ਦੀ ਹੋਈ ਮੌਤ, ਥਾਣਾ ਸਦਰ ਸੰਗਰੂਰ ਨੇ ਕਾਰ ਚਾਲਕ ਖਿਲਾਫ਼ ਮਾਮਲਾ ਕੀਤਾ ਦਰਜ
ਕਾਰ ਚਾਲਕ ਵੱਲੋਂ ਪੈਦਲ ਜਾ ਰਹੇ ਵਿਅਕਤੀ 'ਚ ਟੱਕਰ ਮਾਰ ਦਿੱਤੀ ਗਈ। ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਜਿਸ ਨੂੰ ਲੈਕੇ ਥਾਣਾ ਸਦਰ ਸੰਗਰੂਰ ਨੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁੱਦਈ ਨੇ ਦੱਲਿਆ ਕਿ ਉਹ ਅਤੇ ਉਸਦਾ ਜੀਜਾ ਰਸਤੇ ਵਿੱਚ ਸੀ ਤਾਂ ਕਾਰ ਡਰਾਈਵਰ ਨੇ ਗੱਡੀ ਉਸਦੇ ਜੀਜੇ ਵਿੱਚ ਮਾਰੀ। ਜਿਸ ਮਗਰੋਂ ਇਲਾਜ ਦੌਰਾਨ ਉਸਦੇ ਜੀਜੇ ਦੀ ਮੌਤ ਹੋ ਗਈ।