ਸੰਗਰੂਰ: ਸੰਗਰੂਰ ਪਟਿਆਲਾ ਗੇਟ ਸੰਗਰੂਰ ਚ ਅਰੋੜਾ ਕਰਿਆਣਾ ਸਟੋਰ ਉੱਤੇ ਦਿਨ ਦਿਹਾੜੇ ਚੋਰੀ
ਸੰਗਰੂਰ ਪਟਿਆਲਾ ਗੇਟ ਸੰਗਰੂਰ ਅਰੋੜਾ ਕਰਿਆਣਾ ਸਟੋਰ ਉੱਤੇ, ਅੱਜ ਦਿਨ ਦਿਹਾੜੇ ਇੱਕ ਅਜਾਤ ਵਿਅਕਤੀ ਵੱਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ, ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਵੱਲੋਂ ਕਰਿਆਣਾ ਦੀ ਦੁਕਾਨ ਉੱਤੇ ਚੋਰੀ ਕੀਤੀ ਗਈ, ਜਿਸ ਤੋਂ ਬਾਅਦ ਪੀੜਤ ਦੁਕਾਨਦਾਰ ਨੇ ਥਾਣਾ ਸਿਟੀ ਸੰਗਰੂਰ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ, ਜਦੋਂ ਇਸ ਵਿਸ਼ੇ ਉੱਤੇ ਐਸਐਚ ਓ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਚੋਰ ਨੂੰ ਫੜ ਲਿਆ ਜਾਵ |