ਮਾਨਸਾ: ਪੁਲਾਂ ਦੇ ਨਿਰਮਾਣ ਕਾਰਨ ਭੈਣੀਬਾਘਾ ਮੰਡੀ ਦੇ ਰਾਹ ਬੰਦ, ਕਿਸਾਨਾਂ ਵੱਲੋਂ ਸੰਘਰਸ਼ ਦੀ ਚਿਤਾਵਨੀ
Mansa, Mansa | Oct 1, 2026 ਮਾਨਸਾ ਦੇ ਭੈਣੀਬਾਘਾ ਅਨਾਜ ਮੰਡੀ ਵਿੱਚ ਪੁਲਾਂ ਦੇ ਨਿਰਮਾਣ ਕਾਰਨ ਕਿਸਾਨਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪ੍ਰਸ਼ਾਸਨ ਨੂੰ ਰਸਤੇ ਬਹਾਲ ਕਰਨ ਦੀ ਚੇਤਾਵਨੀ ਦਿੱਤੀ ਹੈ, ਨਹੀਂ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।