ਗੁਰੂ ਹਰਸਹਾਏ: ਵਾਲਮੀਕ ਬਸਤੀ ਵਿਖੇ ਹੋਈ ਗੁੰਡਾਗਰਦੀ ਘਰ ਅੰਦਰ ਦਾਖਲ ਹੋ ਕੇ ਘਰ ਦੇ ਸਮਾਨ ਦੀ ਕੀਤੀ ਭੰਨਤੋੜ ਤੇ ਨੌਜਵਾਨ ਦੀ ਕੀਤੀ ਕੁੱਟਮਾਰ
ਵਾਲਮੀਕ ਬਸਤੀ ਵਿਖੇ ਹੋਈ ਗੁੰਡਾਗਰਦੀ ਘਰ ਅੰਦਰ ਦਾਖਲ ਹੋ ਕੇ ਘਰ ਦੇ ਸਮਾਨ ਦੀ ਕੀਤੀ ਭਨਤੋੜ ਨੌਜਵਾਨ ਦੀ ਕੀਤੀ ਕੁੱਟਮਾਰ ਘਟਨਾ ਰਾਤ 11 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਤਸਵੀਰਾਂ ਅੱਜ ਸਵੇਰੇ 10 ਵਜੇ ਕਰੀਬ ਸਾਹਮਣੇ ਆਈਆਂ ਹਨ ਮਿਲੀ ਜਾਣਕਾਰੀ ਅਨੁਸਾਰ ਗਲੀ ਵਿੱਚ ਕੁਝ ਮਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਅਤੇ ਹਮਲਾ ਕਰਨ ਵਾਲਿਆਂ ਵੱਲੋਂ ਕੁਝ ਆਪਣੇ ਨਾਲ ਸਾਥੀ ਲਿਆ ਕੇ ਘਰ ਅੰਦਰ ਦਾਖਲ ਹੋ ਗਏ।