ਗੁਰੂ ਹਰਸਹਾਏ: ਪਿੰਡ ਪੰਜੇ ਕੇ ਉਤਾੜ ਵਿਖੇ ਜਮੀਨੀ ਵਿਵਾਦ ਦੇ ਚਲਦਿਆਂ ਔਰਤ ਦੇ ਕੱਪੜੇ ਪਾੜ ਕੀਤੀ ਕੁੱਟਮਾਰ ਸੱਤ ਲੋਕਾਂ ਖਿਲਾਫ ਮਾਮਲਾ ਦਰਜ
ਪਿੰਡ ਪੰਜੇ ਕੇ ਉਤਾੜ ਵਿਖੇ ਜਮੀਨੀ ਵਿਵਾਦ ਦੇ ਚਲਦਿਆਂ ਔਰਤ ਦੀ ਕੱਪੜੇ ਪਾੜ ਕੁੱਟਮਾਰ ਕਰਨ ਤੇ ਸੱਤ ਲੋਕਾਂ ਖਿਲਾਫ ਮਾਮਲਾ ਦਰਜ ਅੱਜ ਚਾਰ ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਿਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹਨਾਂ ਦਾ ਲੜਕਾ ਸੁਰਿੰਦਰ ਕੁਮਾਰ ਮੇਨ ਬਾਜ਼ਾਰ ਪੰਜੇ ਕੇ ਉਤਾੜ ਵਿਖੇ ਹਾੜ ਵੇਅਰ ਦੀ ਦੁਕਾਨ ਕਰਦਾ ਹੈ ਦੁਕਾਨ ਦੇ ਨਾਲ ਉਹਨਾਂ ਦੇ ਕਰੀਬ ਚਾਰ ਕਨਾਲਾਂ ਜਗਹਾ ਮਾਲਕੀ ਤੇ ਤਿੰਨ ਪਲਾਟਾਂ ਦੇ ਰੂਪ ਵਿੱਚ ਮਚਲਕਾ ਖਾਤੇ ਵਿੱਚ ਖਾਲੀ ਪਈ ਹੈ