ਸੰਗਰੂਰ: ਸੰਗਰੂਰ ਅਜੀਤ ਨਗਰ ਸੰਗਰੂਰ ਵਿਖੇ ਦਿਨ ਦਿਹਾੜੇ ਦਵਾਈਆਂ ਦੀ ਦੁਕਾਨ ਉੱਪਰ ਹੋਈ ਚੋਰੀ ਦੀ ਘਟਨਾ ਕਰੀਬ ਸਵਾ ਲੱਖ ਰੁਪਏ ਹੋਇਆ ਚੋਰੀ ਘਟਨਾ ਸੀਸੀ ਟੀਵੀ
ਸੰਗਰੂਰ ਅਜੀਤ ਨਗਰ ਸੰਗਰੂਰ ਵਿਖੇ ਦਿਨ ਦਿਹਾੜੇ ਦਵਾਈਆਂ ਦੀ ਦੁਕਾਨ ਉੱਪਰ ਹੋਈ ਚੋਰੀ ਦੀ ਘਟਨਾ ਕਰੀਬ ਸਵਾ ਲੱਖ ਰੁਪਏ ਦੀ ਚੋਰੀ ਹੋਈ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ , ਘਟਨਾ ਬੁੱਧਵਾਰ ਦੁਪਹਿਰ 3 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਮੈਡੀਕਲ ਦੁਕਾਨ ਦਾ ਮਾਲਕ ਆਪਣੀ ਦੁਕਾਨ ਦਾ ਅੱਧਾ ਸ਼ਟਰ ਬੰਦ ਕਰਕੇ ਅਤੇ ਸ਼ੀਸ਼ੇ ਵਾਲਾ ਗੇਟ ਲਗਾ ਕੇ ਆਪਣੇ ਘਰ ਚਲਾ ਗਿਆ, ਪੱਤਰਕਾਰਾਂ ਨਾਲ ਗੱਲ ਕਰਦੇ ਪੀੜਤ ਦੁਕਾਨ ਮਾਲਕ ਨੇ ਕਿਹਾ ਕਿ ਉਸ ਦੇ ਪੋਤਾ ਹੋਇਆ ਸੀ |