ਮਲੋਟ: ਚੌਂਕੀ ਇੰਚਾਰਜ ਭਾਈ ਕਾ ਕੇਰਾ ਨੂੰ ਕੀਤਾ ਗਿਆ ਲਾਈਨ ਹਾਜ਼ਰ-ਫਤਿਹ ਸਿੰਘ ਬਰਾੜ, ਡੀਐਸਪੀ ਲੰਬੀ
Malout, Muktsar | Aug 10, 2024 ਦੋ ਪਿੰਡਾਂ ਭਾਈਕਾ ਕੇਰਾ ਤੇ ਬਲੋਚਕੇਰਾ ਦੇ ਕੁਝ ਵਾਸੀਆਂ ਨੇ ਚੋਕੀ ਇੰਚਾਰਜ ਉਪਰ ਆਰੋਪ ਲਾਇਆ ਕੇ ਲੰਘੀ ਰਾਤ ਨੂੰ ਕੁਝ ਰੇਹੜੀ ਵਾਲਿਆਂ ਨਾਲ ਕੁੱਟਮਾਰ ਕੀਤੀ । ਦੂਜੇ ਪਾਸੇ ਅੱਜ ਚੋਕੀ ਵਿਖੇ ਪੁੱਜੇ ਸਬ ਡਵੀਜਨ ਲੰਬੀ ਦੇ ਉਪ ਕਪਤਾਨ ਫਤਹਿ ਸਿੰਘ ਬਰਾੜ ਨੇਂ ਪਿੰਡ ਵਾਸੀਆਂ ਅਤੇ ਪੀੜਤ ਦੁਕਾਨਦਾਰਾਂ ਦੀ ਗੱਲ ਸੁਣਨ ਉਪਰੰਤ ਪਿੰਡ ਵਾਸੀਆਂ ਨੂੰ ਭਰੋਸਾ ਦਵਾਉਦੇ ਹੋਏ ਦੱਸਿਆ ਕਿ ਇਨਕੂਵਾਰੀ ਖੋਲਦੇ ਹੋਏ ਚੋਕੀ ਇੰਚਾਰਜ ਨੂੰ ਲਾਈਨ ਹਾਜਰ ਕਰ ਦਿੱਤਾ ਗਿਆ ਹੈ।