Public App Logo
Jansamasya
National
Bihar
Madhya_pradesh
Indianrailways
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
Tbmuktbharat
North_delhi
West_delhi
Notoadulteration
Railone
North_west_delhi
���िश्व_जल_दिवस
Thodadhyanse
Educationforall
Capacitybuilding
Worldwaterday
Chaitranavratri
Railsafety
���ंतर्राष्ट्रीय_वन_दिवस
Kalpanachawla
Bipinrawat
No video available

ਮੁਕਤਸਰ: ਵਿਕਾਸ ਕੰਮਾਂ ਦੀ ਮੰਗ ਨੂੰ ਲੈ ਕੇ ਕੋਟਕਪੂਰਾ ਚੌਕ ਵਿਖੇ ਕੌਂਸਲਰ ਯਾਦਵਿੰਦਰ ਯਾਦੂ ਦੀ ਭੁੱਖ ਹੜਤਾਲ 5ਵੇੰ ਦਿਨ ਵੀ ਰਹੀ ਜਾਰੀ

Muktsar, Muktsar | Aug 17, 2024
ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਕਾਸ ਕੰਮਾਂ 'ਚ ਕੀਤੇ ਜਾ ਰਹੇ ਭੇਦਭਾਵ ਨੂੰ ਲੈ ਕੇ ਨਗਰ ਕੌਂਸਲ ਵਿਖੇ ਭੁੱਖ ਹੜਤਾਲ ਤੇ ਬੈਠੇ ਕਾਂਗਰਸ ਤੋਂ ਬਾਗੀ ਹੋਏ ਵਾਰਡ ਨੰਬਰ 4 ਦੇ ਕੌਂਸਲਰ ਵੱਲੋਂ ਕੋਟਕਪੂਰਾ ਚੌਂਕ ਵਿਖੇ ਭੁਖ ਹੜਤਾਲ ਸ਼ੁਰੂ ਕੀਤੀ ਗਈ, ਜਿੱਥੇ ਸ਼ਹਿਰ ਦੇ ਕੁਝ ਕੌਂਸਲਰ ਅਤੇ ਵੱਖ-ਵੱਖ ਆਗੂ ਅਤੇ ਸਮਾਜ ਸੇਵੀ ਵੀ ਸ਼ਾਮਿਲ ਹੋਏ। ਯਾਦਵਿੰਦਰ ਯਾਦੂ ਨੇ ਕਿਹਾ ਕਿ ਉਹ ਪੰਜ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਪਰ ਕੋਈ ਪੁਖਤਾ ਭਰੋਸਾ ਨਹੀਂ ਮਿਲਿਆ

MORE NEWS