ਮਮਦੋਟ: ਪਿੰਡ ਜੱਲੋ ਕੇ ਫੱਤੇ ਵਾਲਾ ਵਿਖੇ ਗਲੀਆਂ ਵਿੱਚ ਬਣੀਆਂ ਨਾਲੀਆਂ ਦੀ ਨਿਕਾਸੀ ਨਾ ਹੋਣ ਕਾਰਨ ,ਰਾਹਗੀਰ ਪਰੇਸ਼ਾਨ#jansamsya
ਪਿੰਡ ਜੱਲੋਕੇ ਫੱਤੇ ਵਾਲਾ ਵਿਖੇ ਗਲੀਆਂ ਦੀਆਂ ਬਣੀਆਂ ਨਾਲੀਆਂ ਦੀ ਨਿਕਾਸੀ ਨਾ ਹੋਣ ਕਾਰਨ, ਪਾਣੀ ਸੜਕਾਂ ਤੇ ਖੜਾ ਹੋਣ ਕਾਰਨ ਰਾਹਗੀਰੀ ਪਰੇਸ਼ਾਨ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ। ਜਿੱਥੇ ਕਾਫੀ ਲੰਬੇ ਸਮੇਂ ਤੋਂ ਪਿੰਡ ਵਿੱਚ ਬਣੀਆਂ ਨਾਲੀਆਂ ਦੀ ਨਿਕਾਸੀ ਨਹੀਂ ਹੋ ਰਹੀ ਪਿੰਡ ਦੀਆਂ ਗਲੀਆਂ ਦਾ ਪ ਪਿੰਡ ਦੀਆਂ ਗਲੀਆਂ ਦਾ ਪਾਣੀ ਇਕੱਠਾ ਹੋ ਕੇ ਸੜਕ ਤੇ ਆ ਜਾਂਦਾ ਹੈ।