ਮੁਕਤਸਰ: ਜਲਾਲਾਬਾਦ ਰੋਡ ਬਾਈਪਾਸ 'ਤੇ ਕਿਸੇ ਵੀ ਵੇਲੇ ਵੱਡੇ ਜਾਨੀ ਹਾਦਸੇ ਦਾ ਕਾਰਨ ਬਣ ਸਕਦਾ ਰੇਲਿੰਗ ਰਹਿਤ ਪੁਲ <nis:link nis:type=tag nis:id=jansamasya nis:value=jansamasya nis:enabled=true nis:link/>
ਸ਼੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਬਾਈਪਾਸ ਤੋਂ ਲੰਘਦੇ ਸੂਏ ਤੇ ਬਣੇ ਪੁੱਲ ਦੀ ਰੇਲਿੰਗ ਪਿਛਲੇ ਕਈ ਸਾਲਾਂ ਤੋਂ ਟੁੱਟੀ ਹੋਈ ਹੈ। ਜਲਾਲਾਬਾਦ, ਗੁਰੂ ਹਰਸਹਾਇ ਤੋਂ ਇਲਾਵਾ ਸ਼ਹਿਰ ਵੱਲ ਆਉਣ ਅਤੇ ਅਬੋਹਰ ਰੋਡ ਬਾਈਪਾਸ ਨੂੰ ਜਾਣ ਲਈ ਇਹ ਪ੍ਰਮੁੱਖ ਰਸਤਾ ਹੈ ਜਿਸ ਕਾਰਨ ਇਸ ਜਗ੍ਹਾ ਤੋਂ ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਸੰਖਿਆ ਵਿੱਚ ਵਾਹਨ ਲੰਘਦੇ ਹਨ, ਅੱਜ ਦੁਪਹਿਰ 2 ਵਜੇ ਵਾਹਨ ਚਾਲਕ ਜਾਨ ਤਲੀ ਤੇ ਰੱਖ ਕੇ ਇਥੋਂ ਲੰਘਦੇ ਦਿਖਾਈ ਦਿਖਾਈ ਦਿੱਤੇ।