ਲੁਧਿਆਣਾ ਪੂਰਬੀ: ਫੀਲਡ ਗੰਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ , ਸ਼ਹੀਦਾਂ ਦੇ ਬੁੱਤ ਨੂੰ ਅਰਪਿਤ ਕੀਤੇ ਗਏ ਫੁੱਲ
ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ , ਸ਼ਹੀਦਾਂ ਦੇ ਬੁੱਤ ਨੂੰ ਅਰਪਿਤ ਕੀਤੇ ਗਏ ਫੁੱਲ ਅੱਜ 12 ਬਜੇ ਜਗਰਾਓਂ ਪੁੱਲ ਉਪਰ ਭਗਤ ਸਿੰਘ ਦੇ ਬੁੱਤ ਨੂੰ ਫੁੱਲ ਮਲਾ ਅਰਪਿਤ ਕੀਤੀ , ਇਹ ਪ੍ਰੋਗਰਾਮ ਅਜੇ ਭਾਰਤੀ ਦੀ ਅਗਵਾਈ ਦੇ ਵਿਚ ਕਿਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਜੇ ਭਾਰਤੀ ਨੇ ਦੱਸਿਆ ਕਿ ਜਿੱਥੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਅਸੀਂ