ਜੈਤੋ: ਕਮਰਾ ਪੱਤੀ ਦੇ ਨੇੜੇ ਬਰਸਾਤ ਦੇ ਚਲਦਿਆਂ ਤਿੰਨ ਘਰਾਂ ਦੀਵਾਰਾਂ ਡਿਗੀਆਂ, ਇੱਕ ਘਰ ਵਿੱਚ ਰੱਖਿਆ ਸੀ ਲੜਕੀ ਦਾ ਵਿਆਹ
Jaitu, Faridkot | Aug 31, 2025 ਜੈਤੋ ਦੀ ਕਬਰਾਂ ਪੱਤੀ ਦੇ ਨੇੜੇ ਬਰਸਾਤ ਦੇ ਚਲਦਿਆਂ ਤਿੰਨ ਘਰਾਂ ਦੀਆਂ ਦੀਵਾਰਾਂ ਡਿੱਗ ਗਈਆਂ। ਕੁਝ ਘਰਾਂ ਦੇ ਕਮਰਿਆਂ ਵਿੱਚ ਤਰੇੜਾਂ ਆ ਗਈਆਂ। ਇੱਕ ਘਰ ਵਿੱਚ ਲੜਕੀ ਦਾ ਵਿਆਹ ਵੀ ਰੱਖਿਆ ਹੋਇਆ ਸੀ ਅਤੇ ਦੀਵਾਰ ਡਿੱਗਣ ਤੋਂ ਬਾਅਦ ਲੜਕੀ ਨੂੰ ਦਿੱਤੇ ਜਾਣ ਵਾਲੇ ਦਹੇਜ ਦੇ ਸਮਾਨ ਦਾ ਵੀ ਨੁਕਸਾਨ ਹੋਇਆ। ਪੀੜਿਤ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜੇ ਦੀ ਮੰਗ ਕੀਤੀ ਹੈ।