Public App Logo
Profile Picture

Rajeev Sharma

@rajeev_sharma_fdk
138183Followers
5Following
ਕੋਟਕਪੂਰਾ: ਸੰਧਵਾਂ ਨੇੜੇ ਪਰਾਲੀ ਦੀਆਂ ਗੱਠਾਂ ਨੂੰ ਸੰਕੇਤਿਕ ਤੌਰ ਤੇ ਅੱਗ ਲਗਾ ਕੇ ਕਿਸਾਨਾਂ ਨੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
ਫਰੀਦਕੋਟ: ਅਮਰਦੀਪ ਸਿੰਘ ਬਾਸੀ ਚੌਕ ਵਿਖੇ ਬੋਰਡ ਨੂੰ ਲੈਕੇ ਨਗਰ ਕੌਂਸਲ ਪ੍ਰਧਾਨ ਦੀ ਕੁਝ ਲੋਕਾਂ ਦਾ ਵਿਵਾਦ ਦੀ ਵੀਡੀਓ ਹੋਈ ਵਾਇਰਲ
ਫਰੀਦਕੋਟ: ਮਿਨੀ ਸਕੱਤਰੇਤ ਵਿਖੇ ਡੀਸੀ ਅਤੇ ਐਸਐਸਪੀ ਨੇ ਪਰਾਲੀ ਪ੍ਰਬੰਧਨ ਨੂੰ ਲੈਕੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ  ਦਿੱਤੀਆਂ ਹਦਾਇਤਾਂ
ਕੋਟਕਪੂਰਾ: ਹਰੀਨੌ ਵਿਖੇ 36 ਲੱਖ ਦੀ ਲਾਗਤ ਨਾਲ ਬਣਣ ਵਾਲੇ ਖੇਡ ਸਟੇਡੀਅਮ ਦਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰੱਖਿਆ ਨੀਹ ਪੱਥਰ
ਫਰੀਦਕੋਟ: ਸਾਦਿਕ ਇਲਾਕੇ ਵਿੱਚ ਓਵਰ ਲੋਡ ਬੱਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਰੈਫਿਕ ਪੁਲਿਸ ਨੇ ਕੀਤਾ ਐਕਸ਼ਨ
ਕੋਟਕਪੂਰਾ: ਪ੍ਰੇਮ ਨਗਰ ਵਿਖੇ ਸਿਹਤ ਵਿਭਾਗ ਨੇ ਡੇਂਗੂ ਦੀ ਰੋਕਥਾਮ ਲਈ ਕੈਂਪ ਲਾ ਕੇ ਲੋਕਾਂ ਦੇ ਕੀਤੇ ਟੈਸਟ, ਸਪਰੇਅ ਕਰਵਾਉਂਦੇ ਹੋਏ ਜਾਗਰੂਕ ਵੀ ਕੀਤਾ
ਕੋਟਕਪੂਰਾ: ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਕੰਨਿਆ ਸਕੂਲ ਵਿਖੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੀ ਪ੍ਰੀਖਿਆ ਵਿਚ ਅਵੱਲ ਵਿਦਿਆਰਥਨਾਂ ਸਨਮਾਨਿਤ
ਕੋਟਕਪੂਰਾ: ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਸਕੂਲ ਵਿਖੇ ਪੁਲਿਸ ਨੇ ਡੀਐਸਪੀ ਦੀ ਅਗਵਾਈ ਹੇਠ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਖੇਡ ਮੁਕਾਬਲੇ
ਫਰੀਦਕੋਟ: ਪੁਲਿਸ ਲਾਈਨ ਵਿਖੇ ਜ਼ਿਲ੍ਹਾ ਪੁਲਿਸ ਨੇ ਸ਼ਹੀਦ ਮੁਲਾਜ਼ਮਾਂ ਦੀ ਯਾਦ ਵਿੱਚ ਲਾਈ ਹਥਿਆਰਾਂ ਦੀ ਪ੍ਰਦਰਸ਼ਨੀ,ਆਧੁਨਿਕ ਤਕਨੀਕ ਦੀ ਦਿੱਤੀ ਜਾਣਕਾਰੀ
ਫਰੀਦਕੋਟ: ਸਾਧੂਵਾਲਾ ਮੌੜ ਨੇੜਿਓ 10.25 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ, ਮੁਕੱਦਮਾ ਦਰਜ
ਜੈਤੋ: ਦਬੜੀਖਾਨਾ ਨੇੜਿਓ ਚੋਰੀ ਦੇ ਇਕ ਮੋਟਰਸਾਈਕਲ ਸਮੇਤ ਇਕ ਵਿਅਕਤੀ ਗ੍ਰਿਫਤਾਰ, ਮੁਕੱਦਮਾ ਦਰਜ
ਫਰੀਦਕੋਟ: ਸੇਠੀ ਚੌਕ ਸਮੇਤ ਵੱਖ ਵੱਖ ਥਾਵਾਂ ਤੇ ਰਾਤ ਦੇ ਸਮੇਂ ਪੁਲਿਸ ਨਾਕਿਆਂ ਦਾ ਡੀਐਸਪੀ ਸੰਜੀਵ ਕੁਮਾਰ ਨੇ ਲਿਆ ਜਾਇਜਾ
ਕੋਟਕਪੂਰਾ: ਨਵੇਂ ਬੱਸ ਸਟੈਂਡ ਨੇੜੇ ਸੜਕੀ ਹਾਦਸੇ ਰੋਕਣ ਲਈ ਭਾਰਤ ਵਿਕਾਸ ਪ੍ਰੀਸ਼ਦ ਨੇ ਕਰਵਾਈ ਸੀਵਰੇਜ ਦੇ ਟੂਟੇ ਢੱਕਣ ਦੀ ਰਿਪੇਅਰ
ਫਰੀਦਕੋਟ: ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾਕਟਰ ਚੰਦਰਸ਼ੇਖਰ ਕੱਕੜ ਨੇ ਚਿਕਨਗੁਣੀਆਂ ਅਤੇ ਡੇਂਗੂ ਦੇ ਹਾਲਾਤਾਂ ਦੀ ਦਿੱਤੀ ਜਾਣਕਾਰੀ
ਫਰੀਦਕੋਟ: ਬਰਗਾੜੀ ਵਿਖੇ ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੀ ਦੀ ਮੌਤ ਕਾਰਨ ਘਰ ਪਰਿਵਾਰ ਵਿੱਚ ਖੁਸ਼ੀਆਂ ਦੀ ਥਾਂ ਤੇ ਛਾਇਆ ਮਾਤਮ
ਫਰੀਦਕੋਟ: ਜਹਾਜ ਗਰਾਉਂਡ ਨੇੜਿਓ ਦੇਸੀ ਰਿਵਾਲਵਰ ਅਤੇ 3 ਕਾਰਤੂਸਾਂ ਸਮੇਤ ਇਕ ਵਿਅਕਤੀ ਗ੍ਰਿਫਤਾਰ-ਤਰਲੋਚਨ ਸਿੰਘ ਡੀਐਸਪੀ
ਕੋਟਕਪੂਰਾ: ਬੱਸ ਸਟੈਂਡ ਵਿਖੇ ਟ੍ਰੈਫਿਕ ਪੁਲਿਸ ਨੇ ਈ ਰਿਕਸ਼ਾ ਚਾਲਕਾਂ ਨੂੰ ਕੀਤਾ ਜਾਗਰੂਕ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਕੀਤਾ ਪ੍ਰੇਰਿਤ
ਕੋਟਕਪੂਰਾ: ਬੱਸ ਸਟੈਂਡ, ਪਾਰਕਿੰਗ ਸਮੇਤ ਹੋਰ ਪ੍ਰੋਜੈਕਟਾਂ ਲਈ ਸੰਭਾਵਿਤ ਥਾਂਵਾਂ ਦਾ ਵਿਧਾਨਸਭਾ ਸਪੀਕਰ ਸੰਧਵਾਂ ਨੇ ਡੀਸੀ ਨੂੰ ਨਾਲ ਲੈਕੇ ਲਿਆ ਜਾਇਜਾ
ਫਰੀਦਕੋਟ: ਪੰਜਗਰਾਈਂ ਕਲਾ ਵਿਖੇ ਪੁਲਿਸ ਨੇ ਐਸਪੀ ਮਨਵਿੰਦਰ ਬੀਰ ਸਿੰਘ ਦੀ ਅਗਵਾਈ ਹੇਠ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ
ਫਰੀਦਕੋਟ: ਮੈਡੀਕਲ ਕਾਲਜ ਹਸਪਤਾਲ ਚ ਦਾਖਲ ਮਰੀਜ਼ਾਂ ਦੇ ਮੋਬਾਈਲ ਚੋਰੀ ਕਰਨ ਵਾਲਾ ਇੱਕ ਮੁਲਜਮ ਗ੍ਰਿਫਤਾਰ,ਸੱਤ ਫੋਨ ਬਰਾਮਦ
ਕੋਟਕਪੂਰਾ: ਬਠਿੰਡਾ ਰੋਡ ਨੇੜੇ ਪਟਾਕਿਆਂ ਦੀ ਸਟਾਲ  ਤੇ ਫਾਇਰਿੰਗ ਦੀ ਘਟਨਾ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ
ਫਰੀਦਕੋਟ: ਕੇਂਦਰੀ ਮਾਡਰਨ ਜੇਲ ਵਿਖੇ ਪੁਲਿਸ ਨੇ ਐਸਪੀ ਮਨਵਿੰਦਰ ਬੀਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਅਚਨਚੇਤ ਚੈਕਿੰਗ
ਫਰੀਦਕੋਟ: ਜਿਲਾ ਪੁਲਿਸ ਨੇ ਥਾਣਾ ਸਿਟੀ ਫਰੀਦਕੋਟ ਅਤੇ ਬਾਜਾਖਾਨਾ ਦੋ ਵੱਖ-ਵੱਖ ਮਾਮਲਿਆਂ ਵਿੱਚ ਭਗੋੜੇ ਚੱਲ ਰਹੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਕੋਟਕਪੂਰਾ: ਬਠਿੰਡਾ ਰੋਡ ਤੇ ਤਿਕੋਣੀ ਚੌਂਕ ਨੇੜੇ ਕਬਾੜੀਏ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਫਾਇਰ ਬਗਰੇਡ ਮੌਕੇ ਤੇ ਪੁੱਜੀ
ਕੋਟਕਪੂਰਾ: ਨਗਰ ਕੌਂਸਲ ਵਿਖੇ ਸੜਕ ਸੁਰੱਖਿਆ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡੀਸੀ ਸਮੇਤ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ