ਸੁਲਤਾਨਪੁਰ ਲੋਧੀ ਤੋਂ ਬਾਊਪੁਰ ਦੇ ਨੌਜਵਾਨ ਰਾਹੁਲ ਦੇ ਕਤਲ ਦੀ ਗੁੱਥੀ ਕਬੀਰਪੁਰ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਸੁਲਝਾਈ! ਮੁੱਖ ਤਿੰਨ ਦੋਸ਼ੀ ਗ੍ਰਿਫਤਾਰ ਇੱਕ ਨਾਮਜ਼ਦ! IPS ਧੀਰੇਂਦਰ ਵਰਮਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ|ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਹੀਨਾ ਕੁਮਾਰੀ ਦੀ ਖਾਸ ਰਿਪੋਰਟ..#RS1NEWS_TV #sultanpurlodhi #brekingnews #punjab #punjabpolice
Sultanpur Lodhi, Kapurthala | Jun 8, 2026