ਪਟਿਆਲਾ: ਪਟਿਆਲਾ ਵਿਖੇ ਕਾਂਗਰਸ ਮਹਿਲਾ ਜ਼ਿਲਾ ਪ੍ਰਧਾਨ ਰੇਖਾ ਅਗਰਵਾਲ ਨੇ ਮੋਦੀ ਸਰਕਾਰ ਤੇ ਚੁੱਕੇ ਸਵਾਲ਼
ਪਟਿਆਲਾ ਜਿਲਾ ਮਹਿਲਾ ਕਾਂਗਰਸ ਪ੍ਰਧਾਨ ਰੇਖਾ ਅਗਰਵਾਲ ਨੇ ਆਖਿਆ ਕੀ ਸਾਬਕਾ ਸਾਂਸਦ ਡਾਕਟਰ ਧਰਮਵੀਰ ਗਾਂਧੀ ਇੱਕ ਸੁਲਝੇ ਹੋਏ ਅਤੇ ਸੂਝਵਾਨ ਵਿਅਕਤੀ ਨੇ ਜੇਕਰ ਪਾਰਟੀ ਹਾਈ ਕਮਾਨ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਉਹਨਾਂ ਦਾ ਵੱਧ ਝੜ ਕੇ ਸਾਥ ਦੇਣਗੇ ਉਹਨਾਂ ਮੋਦੀ ਸਰਕਾਰ ਤੇ ਬੋਲਦਿਆਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਵਿੱਚ ਗਰੀਬੀ ਬੇਰੁਜ਼ਗਾਰੀ ਅਤੇ ਤਾਨਾ ਸ਼ਾਹ ਰਵਈਆ ਅਪਣਾਇਆ ਹੋਇਆ ਹੈ ਜਿਸ ਕਰਕੇ ਦੇਸ਼ ਅੱਗੇ ਵਧਣ ਦੀ ਥਾਂ ਪਿੱਛੇ ਜਾ ਰਿਹ