ਫਿਲੌਰ: ਦਿਲਬਾਗ ਨਗਰ ਚਾਰ ਅਤੇ ਪੰਜ ਵਾਰਡ ਦੇ ਇਲਾਕਾ ਨਿਵਾਸੀ ਗੰਦੇ ਪਾਣੀ ਅਤੇ ਬੰਦ ਪਏ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ <nis:link nis:type=tag nis:id=jansamasya nis:value=jansamasya nis:enabled=true nis:link/>
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਈ ਦਿਨ ਹੋ ਗਏ ਹਨ ਉਹਨਾਂ ਦੇ ਮੁਹੱਲੇ ਦੇ ਵਿੱਚ ਸੀਵਰੇਜ ਬੰਦ ਪਏ ਹੋਏ ਹਨ ਅਤੇ ਗੰਦੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ। ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਹੀ ਰਹਿੰਦਾ ਹੈ ਤੇ ਉਹਨਾਂ ਦੇ ਇਸ ਇਲਾਕੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਵੀ ਰੋਸ ਜਾਹਿਰ ਕੀਤਾ ਹੈ