ਜਲੰਧਰ 1: ਜਲੰਧਰ ਦੇ ਬਬਰੀਕ ਚੌਂਕ ਵਿਖੇ ਪੁਲਿਸ ਨੇ ਕਾਰ ਸਵਾਰ ਵਿਅਕਤੀ ਦਾ ਕੱਟਿਆ ਹੈਲਮਟ ਦਾ ਚਲਾਨ
ਵਿਅਕਤੀ ਨੇ ਦੱਸਿਆ ਜਾ ਰਿਹਾ ਹੈ ਕਿ ਉਹ ਕਾਰ ਦੇ ਵਿੱਚ ਸਵਾਰ ਹੋ ਕੇ ਬਬਰੇਕ ਚੌਂਕ ਵੱਲ ਦੀ ਪੁੱਜਿਆ ਤਾਂ ਉੱਥੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਹੋਈ ਸੀਗੀ ਉਸ ਨੂੰ ਰੋਕਿਆ ਤਾਂ ਉਸ ਨੇ ਜਿਹੜੇ ਆਪਣੇ ਡਾਕੂਮੈਂਟ ਹੈ ਉਹ ਡਿਜੀ ਲੋਕਰ ਤੋਂ ਦਿਖਾਣੇ ਚਾਹੇ ਲੇਕਿਨ ਪੁਲਿਸ ਨੇ ਨਹੀਂ ਦੇਖੇ ਅਤੇ ਉਸ ਦੇ ਨਾਲ ਧੱਕਾ ਕੀਤਾ ਇਸ ਦੇ ਨਾਲ ਹੀ ਉਸ ਦਾ ਚਲਾਨ ਕਰਨ ਦੇ ਨਾਲ ਨਾਲ ਉਸ ਦਾ ਹੈਲਮਟ ਦਾ ਵੀ ਚਲਾਨ ਕਰ ਦਿੱਤਾ ਤੇ ਹੁਣ ਉਸਦੀ ਸੁਣਵਾਈ ਨਹੀਂ ਹੋ ਰਹੀ।