ਜਲੰਧਰ 1: ਭਾਰਗੋ ਕੈਂਪ ਵਿਖੇ ਸਬਜ਼ੀ ਲੈ ਰਹੀ ਮਹਿਲਾ ਦਾ ਮੋਬਾਈਲ ਫੋਨ ਖੋ ਕੇ ਭੱਜ ਰਹੇ ਲੁਟੇਰੇ ਨੂੰ ਲੋਕਾਂ ਨੇ ਕੀਤਾ ਕਾਬੂ
ਜਲੰਧਰ ਦੇ ਭਾਰਗੋ ਕੈਂਪ ਵਿਖੇ ਸਬਜ਼ੀ ਲੈ ਰਹੀ ਮਹਿਲਾ ਦਾ ਮੋਬਾਈਲ ਫੋਨ ਖੋ ਕੇ ਭੱਜ ਰਹੇ ਲੁਟੇਰੇ ਨੂੰ ਲੋਕਾਂ ਨੇ ਕੀਤਾ ਕਾਬੂ ਜਾਣਕਾਰੀ ਦਿੰਦਿਆਂ ਹੋਇਆਂ ਇਲਾਕਾ ਨਿਵਾਸੀਆਂ ਉਹ ਪੈਣ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿੱਦਾਂ ਹੀ ਮਹਿਲਾ ਨੇ ਰੋਲਾ ਪਾਇਆ ਇਸ ਨੂੰ ਫੜ ਲਿਤਾ ਅਤੇ ਇਸ ਦੇ ਪਰਿਵਾਰਿਕ ਮੈਂਬਰਾਂ ਨੂੰ ਅਤੇ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ।