ਜਲੰਧਰ 1: ਗੁਰੂ ਸੰਤ ਨਗਰ ਵਿਖੇ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ ਨਗਦੀ ਚਾਂਦੀ ਅਤੇ ਹੋਰ ਸਮਾਨ ਲਏ ਹੋਏ ਫਰਾਰ
ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾ ਦਿੱਤਾ ਗਿਆ ਤੇ ਘਰ ਦੇ ਅੰਦਰੋਂ ਉਸ ਦਾ ਲੈਪਟੋਪ ਮੋਬਾਈਲ ਫੋਨ ਚਾਂਦੀ ਦਸਮਾਨ ਅਤੇ 40 ਦੀ ਨਗਦੀ ਲੈ ਕੇ ਰਫਜਕਰ ਹੋ ਗਏ ਹਨ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਬਣਦੀ ਇਨਸਾਫ ਦੀ ਮੰਗ ਕੀਤੀ ਹੈ ਉਸਨੇ ਕਿਹਾ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।