ਗੁਰੂ ਹਰਸਹਾਏ: ਪਿੰਡ ਲੱਖੋ ਕੇ ਬਹਿਰਾਮ ਵਿਖੇ ਉਧਾਰ ਦਿੱਤੇ ਪੈਸੇ ਮੰਗੇ ਤਾਂ ਗੁਆਂਢੀਆਂ ਔਰਤ ਨਾਲ ਕੀਤੀ ਬੇਰਹਿਮੀ ਨਾਲ ਕੁੱਟਮਾਰ ਪੁਲਿਸ ਤੋਂ ਕੀਤੀ ਇਨਸਾਫ ਦੀ ਮੰਗ
ਪਿੰਡ ਲੱਖੋ ਕੇ ਬਹਿਰਾਮ ਵਿਖੇ ਉਧਾਰ ਦਿੱਤੇ ਪੈਸੇ ਮੰਗੇ ਤਾਂ ਗੁਆਂਢੀਆਂ ਵੱਲੋਂ ਔਰਤ ਨਾਲ ਬੇਰਹਿਮੀ ਨਾਲ ਕੀਤੀ ਕੁੱਟਮਾਰ ਪਰਿਵਾਰ ਪਰਿਵਾਰ ਵੱਲੋਂ ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਭੱਠੇ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਭੱਠੇ ਤੇ ਕੰਮ ਕਰਦੇ ਸਮੇਂ ਗੁਆਂਢੀਆਂ ਨੂੰ ਪੈਸਿਆਂ ਦੀ ਜਰੂਰਤ ਪੈ ਗਈ ਅਤੇ ਪੈਸੇ ਤੋਂ ਕਿਸੇ ਤੋਂ ਵਿਆਜ ਤੇ ਲੈ ਕੇ ਗਵਾਂਢੀਆਂ ਨੂੰ ਦਿੱਤੇ ਸਨ।