ਮਾਨਸਾ: ਮਾਨਸਾ ਵਿੱਚ ਬਿਜਲੀ ਦੇ ਖੰਭਿਆਂ ’ਤੇ ਲਟਕਦੀਆਂ ਨੰਗੀਆਂ ਤਾਰਾਂ, ਵੱਡੇ ਹਾਦਸੇ ਦਾ ਡਰ
Mansa, Mansa | Oct 22, 2026 ਮਾਨਸਾ ਦੇ ਵਿੱਚ ਬਿਜਲੀ ਦੇ ਖੰਭਿਆਂ ’ਤੇ ਲੱਗੇ ਮੀਟਰ ਬਾਕਸਾਂ ਦੀਆਂ ਨੰਗੀਆਂ ਤਾਰਾਂ ਖ਼ਤਰੇ ਦਾ ਸਬੱਬ ਬਣ ਗਈਆਂ ਹਨ। ਸਥਾਨਕ ਲੋਕਾਂ ਨੇ ਬਿਜਲੀ ਵਿਭਾਗ ਤੋਂ ਇਨ੍ਹਾਂ ਨੂੰ ਤੁਰੰਤ ਠੀਕ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।