ਲੁਧਿਆਣਾ ਪੂਰਬੀ: ਦੋਰਾਹਾ: 2 ਮੈਡੀਕਲ ਸਟੋਰਾਂ ਤੋਂ ਬਿਨਾਂ ਰਿਕਾਰਡ ਦੇ 7 ਐਮ.ਟੀ.ਪੀ. ਕਿੱਟਾਂ ਬਰਾਮਦ
ਲੁਧਿਆਣਾ ਦੇ ਦੋਰਾਹਾ 'ਚ ਮਿਸ਼ਨ ਜੀਵਨੀ ਤਹਿਤ ਡਰੱਗਜ਼ ਵਿਭਾਗ ਨੇ ਦੋ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ ਕਰਕੇ ਬਿਨਾਂ ਰਿਕਾਰਡ ਦੇ 7 ਐਮ.ਟੀ.ਪੀ. ਕਿੱਟਾਂ ਜ਼ਬਤ ਕੀਤੀਆਂ ਹਨ। ਗੋਇਲ ਮੈਡੀਕੋਸ ਅਤੇ ਟਾਂਡਾ ਮੈਡੀਕਲ ਸਟੋਰ ਖਿਲਾਫ ਰਿਪੋਰਟ ਅਗਲੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ।