ਜਲੰਧਰ 1: ਬੜਾ ਪਿੰਡ ਵਾਰਡ ਨੰਬਰ ਇੱਕ ਦੇ ਇਲਾਕਾ ਨਿਵਾਸੀ ਕੂੜੇ ਦੇ ਡੰਪ ਤੋਂ ਪਰੇਸ਼ਾਨ , ਪ੍ਰਸ਼ਾਸਨ ਖਿਲਾਫ ਜਤਾਇਆ ਰੋਸ #jansamasya
ਬੜਾ ਪਿੰਡ ਵਾਰਡ ਨੰਬਰ ਇੱਕ ਦੇ ਇਲਾਕਾ ਨਿਵਾਸੀ ਕੂੜੇ ਦੇ ਡੰਪ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਰੋਸ਼ ਜਾਹਿਰ ਕੀਤਾ ਉਹਨਾਂ ਨੇ ਕਿਹਾ ਹੈ ਕਿ ਇਥੋਂ ਕੂੜੇ ਦਾ ਡੰਪ ਹਟਾਇਆ ਜਾਵੇ ਤੇ ਇੱਥੇ ਪਾਰਕ ਜਾਂ ਫਿਰ ਬੱਚਿਆਂ ਦੇ ਖੇਡਣ ਲਈ ਗਰਾਊਂਡ ਬਣਾਏ ਜਾਵੇ। ਇਸ ਸੰਬੰਧੀ ਵਿੱਚ ਜਦੋਂ ਸਰਪੰਚ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਵੱਲੋਂ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ।