ਮੋਗਾ: ਆੜਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵੱਲੋਂ ਆੜਤੀਆਂ ਨਾਲ ਕੀਤੀ ਬੈਠਕ, ਡਗਰੂ ਵਿਖੇ 11 ਅਪ੍ਰੈਲ ਤੋਂ ਅਨਮਿਥੇ ਸਮੇਂ ਲਈ ਲਗਾਇਆ ਜਾਵੇਗਾ ਧਰਨਾ
ਆੜਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵੱਲੋਂ ਜ਼ਿਲ੍ੇ ਦੇ ਆੜਤੀਆਂ ਨਾਲ ਕੀਤੀ ਬੈਠਕ। ਇਸ ਮੌਕੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਉਹਨਾਂ ਵੱਲੋਂ ਅੱਜ ਵਿਸ਼ੇਸ਼ ਬੈਠਕ ਕੀਤੀ ਜਿਸ ਚ ਇਹ ਅਹਿਮ ਫੈਸਲਾ ਲਿੱਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਡਗਰੂ ਵਿਖੇ ਬਣੇ ਸੈਲੋ ਪਲਾਂਟ ਤੇ 11 ਅਪ੍ਰੈਲ ਤੋਂ ਅਨਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ