ਨਕੋਦਰ: ਅੱਜ ਰਾਤ 8 ਵਜੇ ਸ਼੍ਰੀ ਜਗਨਨਾਥ ਮੰਦਿਰ ਤੋਂ ਨਿਕਲੇਗੀ ਸ਼੍ਰੀ ਰਾਮ ਨਾਮ ਦੀ ਜਾਗੋ
ਅੱਜ ਰਾਤ 8 ਵਜੇ ਨਕੋਦਰ ਦੇ ਸ਼੍ਰੀ ਜਗਨਨਾਥ ਮੰਦਿਰ ਤੋਂ ਸ਼੍ਰੀ ਰਾਮ ਨਾਮ ਦੀ ਜਾਗੋ ਕੱਢੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਨਕੋਦਰ ਦੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪਾਰਟੀਆਂ ਦੇ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹਿਣਗੇ।