Public App Logo
Jansamasya
News
���ुलिस
Bjp
National
Bihar
���ीजेपी
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
No video available

ਪਠਾਨਕੋਟ: ਨੌਜਵਾਨ ਦੇ ਉੱਪਰ ਹਮਲਾ ਕਰਨ ਦੇ ਆਰੋਪ ਵਿੱਚ ਥਾਣਾ ਤਾਰਾਗੜ੍ਹ ਪੁਲਿਸ ਦੇ ਵੱਲੋਂ ਕੀਤਾ ਤੇ ਤਿੰਨ ਹਮਲਾਵਰ ਅਤੇ ਅਨਪਛਾਤੇ ਦੇ ਖਿਲਾਫ ਮਾਮਲਾ ਦਰਜ

Pathankot, Pathankot | Jun 4, 2024
ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਆਪਣੇ ਪਿੰਡ ਵਿੱਚ ਗੈਸ ਸਲੰਡਰ ਲੈਣ ਗਿਆ ਸੀ ਇੱਕ ਯੁਵਕ ਨੇ ਦਾਤਰ ਅਤੇ ਅਗਿਆਤ ਯਵਿਕਾ ਦੇ ਬਾਈਕ ਉਪਰ ਸਵਾਰ ਹੋ ਕੇ ਆਏ ਜਿਨਾਂ ਨੇ ਉਸਦੇ ਉੱਪਰ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹਦੇ ਬਾਂਹ ਅਤੇ ਗੋਟ ਤੇ ਥੱਲੇ ਪਾਸੇ ਸੱਟ ਲੱਗ ਗਈ ਇਸ ਤੋਂ ਬਾਅਦ ਉਸਨੇ ਭੱਜ ਕੇ ਆਪਣੀ ਜਾਨ ਬਚਾਈ।
ਪਠਾਨਕੋਟ: ਨੌਜਵਾਨ ਦੇ ਉੱਪਰ ਹਮਲਾ ਕਰਨ ਦੇ ਆਰੋਪ ਵਿੱਚ ਥਾਣਾ ਤਾਰਾਗੜ੍ਹ ਪੁਲਿਸ ਦੇ ਵੱਲੋਂ ਕੀਤਾ ਤੇ ਤਿੰਨ ਹਮਲਾਵਰ ਅਤੇ ਅਨਪਛਾਤੇ ਦੇ ਖਿਲਾਫ ਮਾਮਲਾ ਦਰਜ - Pathankot News