ਪਠਾਨਕੋਟ: ਯੁਵਕ ਉਪਰ ਟਰੈਕਟਰ ਚੜਾਣ ਦੇ ਆਰੋਪ ਵਿੱਚ ਥਾਣਾ ਸਦਰ ਨੇ ਪੰਜ ਲੋਕਾਂ ਦੇ ਖਿਲਾਫ ਕਿਤਾਬ ਮਾਮਲਾ ਦਰਜ
ਜਮੀਨੀ ਰੰਜਿਸ਼ ਨੂੰ ਲੈ ਕੇ ਇੱਕ ਯੁਵਕ ਉਪਰ ਟਰੈਕਟਰ ਚੜਾਉਣ ਦੇ ਆਰੋਪ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਘਾਇਲ ਸਮਰਾਲਾ ਨਿਵਾਸੀ ਚੰਦਰਸ਼ੇਖਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹਨਾਂ ਦੇ ਸਾਂਝੇ ਰਕਬੇ ਵਿੱਚ ਕੋਈ ਟਰੈਕਟਰ ਚਲਾ ਰਿਹਾ ਸੀ ਅਤੇ ਉਹਨਾਂ ਦੇ ਵੱਲੋਂ ਉਸਦੇ ਉੱਪਰ ਟਰੈਕਟਰ ਚੜਾ ਦਿੱਤਾ ਜਿਨਾਂ ਦੇ ਵਿੱਚ ਪੰਜ ਲੋਕ ਸ਼ਾਮਿਲ ਸਨ ਜਿਸ ਤੋਂ ਬਾਅਦ ਸਦਰ ਪੁਲਿਸ ਨੇ ਜਾਂਚ ਕਰ ਮਾਮਲਾ ਦਰਜ ਕੀਤਾ