ਪਠਾਨਕੋਟ: ਡੀਆਈਜੀ ਰਾਕੇਸ਼ ਕੌਸ਼ਲ ਨੇ ਜ਼ਿਲਹੇ ਦੇ ਸਰਹੱਦੀ ਇਲਾਕਾ ਕਥਲੋਰ ਦਾ ਕਿੱਤਾ ਦੋਹਰਾ
ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਐਸਐਸਪੀ ਦੀ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਪੁਲਿਸ ਭੱਬਾ ਭਰ ਦਿਸ ਰਹੀ ਹੈ ਅਤੇ ਨਸ਼ੇ ਰੂਪੀ ਕੋੜ ਨੂੰ ਪੰਜਾਬ ਚੋਂ ਮੁਕਾਉਣ ਦੇ ਲਈ ਵੱਖ-ਵੱਖ ਆਪਰੇਸ਼ਨ ਚਲਾ ਰਹੀ ਹੈ ਜਿਸਦੇ ਚਲਦੇ ਅੱਜ ਜਿਲਾ ਪਠਾਨਕੋਟ ਦੇ ਸਰਦੀ ਇਲਾਕੇ ਕਥੋਰ ਵਿੱਚ ਡੀਆਈਜੀ ਰਾਕੇਸ਼ ਕੌਸ਼ਲ ਦੇ ਵੱਲੋਂ ਦੋਹਰਾ ਕੀਤਾ ਗਿਆ। ਉਹਨਾਂ ਨੇ ਦੱਸਿਆ ਹੈ ਕਿ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਕਈ ਆਪਰੇਸ਼ਨ ਚਲਾ ਰਹੀ ਹੈ।