Public App Logo
Jansamasya
Pmmodi
Rahulgandhi
Haryana
���ादी
Crimenews
Karnataka
Bareilly
���प
Agra
Biharnews
Fatehpur
Jodhpur
Kanganaranaut
Amitshah
Fire
Live
Jhansi
Yogiadityanath
Rain
Trending
���ोगी_आदित्यनाथ
Sonunigam
Arvindkejriwal
Rajasthannews
Rahul
Indianews
���ंगाल
Gwaliornews
New_delhi
No video available

ਅਬੋਹਰ: ਨਹਿਰੂ ਪਾਰਕ ਵਿੱਚ ਬੈਠੇ ਅੱਠ ਲੋਕਾਂ 'ਤੇ ਮਧੂ ਮੱਖੀਆਂ ਦਾ ਹਮਲਾ, ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਭਰਤੀ

Abohar, Fazilka | Apr 11, 2024
ਅਬੋਹਰ ਦੇ ਨਹਿਰੂ ਪਾਰਕ ਦੇ ਵਿੱਚ ਬੈਠੇ ਕੁੱਝ ਲੋਕਾਂ 'ਤੇ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ । ਇਸ ਦੌਰਾਨ ਮਧੂਮੱਖੀਆਂ ਦੀ ਚਪੇਟ ਦੇ ਵਿੱਚ ਕਰੀਬ ਅੱਠ ਲੋਕ ਆ ਗਏ ਜਿਨ੍ਹਾਂ ਨੂੰ ਤੁਰੰਤ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਡਾਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ 'ਚ ਦਾਖਲ ਹੋਏ ਲੋਕ ਢਾਬਾ ਕੋਕਰੀਆਂ, ਧਰਾਂਗਵਾਲਾ ਅਤੇ ਪਿੰਡ ਖਿੱਪਾਵਾਲੀ ਦੇ ਰਹਿਣ ਵਾਲੇ ਹਨ ।