ਮਮਦੋਟ: ਪਿੰਡ ਮੁਹੰਮਦ ਸ਼ਾਹ ਵਿਖੇ ਝਗੜਾ ਛੜਾਉਣ ਗਈ ਮਹਿਲਾ ਦੀ ਕੀਤੀ ਕੁੱਟਮਾਰ ਤੇ ਪਾੜੇ ਕੱਪੜੇ ਹਸਪਤਾਲ ਵਿੱਚ ਦਾਖਲ
ਪਿੰਡ ਮੁਹੰਮਦ ਸ਼ਾਹ ਵਿਖੇ ਝਗੜਾ ਛੜਾਉਣ ਗਈ ਮਹਿਲਾ ਦੀ ਕੀਤੀ ਕੁੱਟਮਾਰ ਤੇ ਪਾੜੇ ਕੱਪੜੇ ਹਸਪਤਾਲ ਵਿੱਚ ਦਾਖਲ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਪੀੜਿਤ ਮਹਿਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪਿੰਡ ਦੇ ਵਿੱਚ ਉਸ ਦੇ ਲੜਕਿਆਂ ਨੂੰ ਕੁਝ ਨੌਜਵਾਨ ਕੁੱਟ ਰਹੇ ਸਨ ਅਤੇ ਜਦ ਮਹਿਲਾ ਆਪਣੇ ਲੜਕੇ ਨੂੰ ਛਡਾਉਣ ਵਾਸਤੇ ਗਈ ਤਾਂ ਉਹਨਾਂ ਨੌਜਵਾਨਾ ਵੱਲੋਂ ਪੀੜਤ ਮਹਿਲਾ ਦੀ ਕੁੱਟਮਾਰ ਕੀਤੀ ਗਈ