ਦੁਨੀਆਂ ਭਰ ਦੇ ਵਿੱਚ ਅੱਜ ਗੁਰਪੁਰਬ ਦਾ ਤਿਹਾਰ ਬਹੁਤ ਹੀ ਖੁਸ਼ੀਆਂ ਅਤੇ ਸਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਖੁਸ਼ੀ ਦੇ ਤੌਰ ਤੇ ਅੱਜ ਅਸਤਵਾਜੀ ਕੀਤੀ ਗਈ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਾਈਟਾਂ ਲਗਾਈਆਂ ਗਈਆਂ ਲੋਕ ਗੁਰਦੁਆਰਿਆਂ ਦੇ ਵਿੱਚ ਸਵੇਰ ਸਮੇਂ ਤੋਂ ਹੀ ਰਾਤ ਤੱਕ ਮੱਥਾ ਟੇਕਣ ਦੇ ਲਈ ਆ ਰਹੇ ਹਨ