ਮੋਗਾ: ਲਾਲ ਸਿੰਘ ਰੋਡ ਵਿਖੇ ਲੋਕਾਂ ਨੇ 1 ਚੋਰ ਨੂੰ ਕੀਤਾ ਕਾਬੂ, ਕੀਤਾ ਪੁਲਿਸ ਦੇ ਹਵਾਲੇ
ਮੋਗਾ ਦੇ ਲਾਲ ਸਿੰਘ ਰੋਡ ਵਿਖੇ ਇਲਾਕਾ ਵਾਸੀਆਂ ਨੇ 1 ਚੋਰ ਨੂੰ ਕਾਬੂ ਕੀਤਾ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਇਸ ਚੋਰ ਵੱਲੋਂ ਲੋਕਾਂ ਦੇ ਘਰੋਂ ਸਮਾਨ ਅਤੇ ਲੋਕਾਂ ਤੋਂ ਲੁੱਟ ਖੋਹ ਕਰਦਾ ਸੀ। ਅੱਜ ਲੋਕਾਂ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।