ਨਕੋਦਰ: ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ 'ਤੇ ਪੰਜਾਬ 'ਚ 5 ਸਮਾਗਮ: ਰਹੀਮਪੁਰ ਪਹੁੰਚਣਗੇ ਡਾ. ਗੁਰਪ੍ਰੀਤ ਕੌਰ
ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਪੰਜਾਬ 'ਚ 5 ਸਮਾਗਮ ਹੋਣਗੇ। ਅੱਜ ਨਕੋਦਰ ਦੇ ਪਿੰਡ ਰਹੀਮਪੁਰ ਵਿਖੇ ਪਹਿਲਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਡਾ. ਗੁਰਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪ੍ਰਬੰਧਕਾਂ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।